ਰਾਹੇ ਰਾਹੇ ਜਾਣ ਵਾਲਿਏ ਕੁੜ੍ਹੀਏ ਨੀ - ਜੈਲੀ ਮਨਜੀਤਪੁਰੀ
Rahe Rahe - Jelly Manjitpuri
ਰਾਹੇ ਰਾਹੇ ਜਾਣ ਵਾਲਿਏ ਕੁੜ੍ਹੀਏ ਨੀ . .
ਮੂੰਹ ਵੱਟ ਕੋਲੋਂ ਜਾਣ ਵਾਲੀਏ ਕੁੜ੍ਹੀਏ ਨੀ . .
ਜਿਹੜ੍ਹੇ ਤੋਰ ਦੇ ਮੁੱਲ ਉਤਾਰੇ, ਤੋਰ ਦੇ ਮੁੱਲ ਉਤਾਰੇ ਨੀ ਊਹਨੂੰ ਪੁੱਛ . .
ਤੂੰ ਕਹਿਣੀ ਏ, ਹੀਰੀਏ ਤੂੰ ਕਹਿਣੀ ਏ, ਸੁਰਮਾ ਬੜ੍ਹਾ ਹੀ ਸਸਤਾ ਏ . .
ਔ ਜੀਹਦੇ ਬਿੱਕੇ ਚੁਬਾਰੇ, ਜੀਹਦੇ ਬਿੱਕੇ ਚੁਬਾਰੇ, ਕਦੇ ਉਹਨੂੰ ਪੁੱਛ . .
ਰਾਹੇ ਰਾਹੇ ਹੀਰੀਏ ਰਾਹੇ ਰਾਹੇ . .

ਕੌਣ ਤੇਰੀਆਂ ਪੈੜ੍ਹਾਂ ਵਿੱਚ ਦਿਲ ਧਰਦਾ ਏ . .
ਦੇਖਣ ਮਾਰੇ ਤੈਨੂੰ ਧੁੱਪਾਂ ਵਿੱਚ ਸੜ੍ਹਦਾ ਏ . .
ਕੌਣ ਤੇਰੀਆਂ ਪੈੜ੍ਹਾਂ ਵਿੱਚ ਦਿਲ ਧਰਦਾ ਏ . .
ਵੇਖਣ ਮਾਰੇ ਤੈਨੂੰ ਧੁੱਪਾਂ ਵਿੱਚ ਸੜ੍ਹਦਾ ਏ . .
ਆਂ ਬਿਜਲੀ ਵਾਲੇ, ਹੀਰੀਏ ਬਿਜਲੀ ਵਾਲੇ, ਬਿੱਲ ਦਾ ਤੇਲ ਪਵਾਕੇ ਨੀ . .
ਆਂ ਬਿਜਲੀ ਵਾਲੇ ਬਿੱਲ ਦਾ ਤੇਲ ਪਵਾਕੇ ਨੀ . .
ਜਿਹੜ੍ਹਾ ਬੁੱਲਟ 'ਤੇ ਗੇੜ੍ਹੇ ਮਾਰੇ, ਬੁੱਲਟ 'ਤੇ ਗੇੜ੍ਹੇ ਮਾਰੇ, ਕਦੇ ਉਹਨੂੰ ਪੁੱਛ . .

ਹਾਣ ਦੀਆਂ ਤੋਂ ਪੁੱਛਕੇ ਤੇਰਾ ਮੇਚ ਕੁੜ੍ਹੇ . .
ਵੰਗਾਂ ਲਿਆਇਆ ਕੱਲ੍ਹ ਕਿਤਾਬਾਂ ਵੇਚ ਕੁੜ੍ਹੇ . .
ਹਾਣ ਦੀਆਂ ਤੋਂ ਪੁੱਛਕੇ ਤੇਰਾ ਮੇਚ ਕੁੜ੍ਹੇ . .
ਹਾਣ ਦੀਆਂ ਤੋਂ ਪੁੱਛਕੇ ਤੇਰਾ ਮੇਚ ਕੁੜ੍ਹੇ . .
ਵੰਗਾਂ ਲਿਆਇਆ ਕੱਲ੍ਹ ਕਿਤਾਬਾਂ ਵੇਚ ਕੁੜ੍ਹੇ . .
ਮੈਂ ਸੁਣਿਆ, ਹੀਰਿਏ ਮੈਂ ਸੁਣਿਆ, ਵਿਸ਼ਾ ਮੈਥ ਦਾ ਪੜ੍ਹਦੀ ਏਂ . .
ਹਾਂ ਮੈਂ ਸੁਣਿਆ ਵਿਸ਼ਾ ਮੈਥ ਦਾ ਪੜ੍ਹਦੀ ਏਂ . .
ਤੇਰੀ ਯਾਦ ਗਿਣੇ ਜੋ ਤਾਰੇ, ਯਾਦ ਗਿਣੇ ਜੋ ਤਾਰੇ ਕਦੇ ਉਹਨੂੰ ਪੁੱਛ . .
ਮੈਂ ਸੁਣਿਆ, ਹੀਰਿਏ ਮੈਂ ਸੁਣਿਆ, ਵਿਸ਼ਾ ਮੈਥ ਦਾ ਪੜ੍ਹਦੀ ਏਂ . .
ਹਾਂ ਮੈਂ ਸੁਣਿਆ ਵਿਸ਼ਾ ਮੈਥ ਦਾ ਪੜ੍ਹਦੀ ਏਂ . .
ਤੇਰੀ ਯਾਦ ਗਿਣੇ ਜੋ ਤਾਰੇ, ਯਾਦ ਗਿਣੇ ਜੋ ਤਾਰੇ ਕਦੇ ਉਹਨੂੰ ਪੁੱਛ . .
ਰਾਹੇ ਰਾਹੇ ਜਾਣ ਵਾਲਿਏ ਕੁੜ੍ਹੀਏ ਨੀ . .
ਰਾਹੇ ਰਾਹੇ ਹੀਰੀਏ ਰਾਹੇ ਰਾਹੇ . .
ਸੌਣ ਵਾਲੀਏ ਏ.ਸੀ. ਵਿੱਚ ਕੀ ਜਾਣੇ ਨੀ . .
ਫੋਟੋ ਤੇਰੀ ਰੱਖਦਾ ਰੋਜ੍ਹ ਸਿਰਹਾਣੇ ਨੀ . .
ਸੌਣ ਵਾਲੀਏ ਏ.ਸੀ. ਵਿੱਚ ਕੀ ਜਾਣੇ ਨੀ . .
ਫੋਟੋ ਤੇਰੀ ਰੱਖਦਾ ਰੋਜ੍ਹ ਸਿਰਹਾਣੇ ਨੀ . .
ਜਦ 'ਨੀ ਮਿਲਦੀ, ਹੀਰਿਏ 'ਨੀ ਮਿਲਦੀ, ਪੂਰੀ ਬੋਤਲ ਪੀ ਕੇ ਸਾਉਂਦਾ ਏ . .
ਜਦ 'ਨੀ ਮਿਲਦੀ ਪੂਰੀ ਬੋਤਲ ਪੀ ਕੇ ਸਾਉਂਦਾ ਏ . .

ਰੰਧਾਵੇ ਪਿੰਡ ਦਾ ਇਹ ਰਾਤਾਂ ਨਾਰੇ . .
ਕਿਵੇਂ ਕੱਟਦਾ ਇਹ ਰਾਤਾਂ ਨਾਰੇ, ਕਦੇ ਉਹਨੂੰ ਪੁੱਛ . .
ਰਾਹੇ ਰਾਹੇ ਜਾਣ ਵਾਲਿਏ ਕੁੜ੍ਹੀਏ ਨੀ . .
ਰਾਹੇ ਰਾਹੇ ਹੀਰੀਏ ਰਾਹੇ ਰਾਹੇ . .
Like Us On Facebook : Click Here
No comments:
Post a Comment