Lyrics : Kalla Chann -Sharry Maan | Full Lyrics Album Kalla CHann | Latest Punjabi Songs

ਕੱਲਾ ਚੰਨ - ਸ਼ੈਰੀ ਮਾਨ


Kalla Chann - Sharry Maan

ਤੇਰੇ .. ਮੇਰੇ .. ਤੇਰੇ .. ਮੇਰੇ ..
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ ਮਿਲਦਾ . .

ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ ਮਿਲਦਾ . .

ਜਾਣ ਜਾਣ ਮੇਰੇ ਕੋਲੋਂ ਤੇਰੇ ਬਾਰੇ ਪੁੱਛਦਾ . .
ਜਾਣ ਜਾਣ ਮੇਰੇ ਕੋਲੋਂ ਤੇਰੇ ਬਾਰੇ ਪੁੱਛਦਾ . .
ਜਖਮਾਂ ਨੂੰ ਲੂਣ ਲੱਗ ਨਾਲ ਬਣ ਮਿਲਦਾ . .
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ . .
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ . .
'ਕੱਲਾ 'ਕੱਲਾ ਚੰਨ ਮਿਲਦਾ . .

ਸੌਣ ਲੱਗੇ ਜਦੋਂ ਕਦੇ ਯਾਦ ਕਰਾਂ ਰੱਬ ਨੂੰ . .
ਸੌਣ ਲੱਗੇ ਜਦੋਂ ਕਦੇ ਯਾਦ ਕਰਾਂ ਰੱਬ ਨੂੰ . .
ਸੌਣ ਲੱਗੇ ਜਦੋਂ ਕਦੇ ਯਾਦ ਕਰਾਂ ਰੱਬ ਨੂੰ . .
ਯਾਦ ਕਰਾਂ ਰੱਬ ਨੂੰ . .
ਸੁਪਨੇ 'ਚ ਤੇਰਾ ਚਿਹਰਾ ਲਾ ਕੇ ਸਾਨੂੰ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ ਮਿਲਦਾ . .
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ . .
'ਕੱਲਾ 'ਕੱਲਾ ਚੰਨ ਮਿਲਦਾ . .

ਨਵੇਂ ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ . .
ਨਵੇਂ ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ . .
ਨਵੇਂ ਨਵੇਂ ਪਿਆਰ ਦੀ ਨਿਸ਼ਾਨੀ ਹੁੰਦੀ ਦੋਸਤੋ . .
ਨਿਸ਼ਾਨੀ ਹੁੰਦੀ ਦੋਸਤੋ . .
 ਜਦੋਂ ਮਿਲੇ ਬੰਦਾ ਹੋ ਕੇ ਧੰਨ ਧੰਨ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ ਮਿਲਦਾ
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ . .

ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ . .
'ਕੱਲਾ 'ਕੱਲਾ ਚੰਨ ਮਿਲਦਾ  . .

ਚਾਰ ਦਿਨ ਜਿੰਦਗੀ ਦੇ ਸੌਖੇ ਲੰਘ ਜਾਣੇ ਸੀ . .
ਹੋ ਹੋ ਹੋ ਚਾਰ ਦਿਨ ਜਿੰਦਗੀ ਦੇ ਸੌਖੇ ਲੰਘ ਜਾਣੇ ਸੀ . .
ਚਾਰ ਦਿਨ ਜਿੰਦਗੀ ਦੇ ਸੌਖੇ ਲੰਘ ਜਾਣੇ ਸੀ . .
ਸੋਖੇ ਲੰਘ ਜਾਣੇ ਸੀ  . .
 ਸੱਜਣਾਂ ਜੇ ਸਾਨੂੰ ਸਾਡੀ ਗੱਲ ਮੰਨ ਮਿਲਦਾ  . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ . .
'ਕੱਲਾ 'ਕੱਲਾ ਚੰਨ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ ਮਿਲਦਾ . .
 ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ ਮਿਲਦਾ . .

ਜਾਣ ਜਾਣ ਮੇਰੇ ਕੋਲੋਂ ਤੇਰੇ ਬਾਰੇ ਪੁੱਛਦਾ . .
ਜਾਣ ਜਾਣ ਮੇਰੇ ਕੋਲੋਂ ਤੇਰੇ ਬਾਰੇ ਪੁੱਛਦਾ . .
ਜਖਮਾਂ ਨੂੰ ਲੂਣ ਲੱਗ ਨਾਲ ਬਣ ਮਿਲਦਾ . .
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ . .
ਅੱਜ ਕੱਲ ਕੋਠੇ ਉੱਤੇ 'ਕੱਲਾ ਚੰਨ . .
'ਕੱਲਾ 'ਕੱਲਾ ਚੰਨ ਮਿਲਦਾ  . .

No comments:

Post a Comment