ਇੱਕ ਪਲ [ਦਿਲ ਟੁੱਟ ਜਾਣਾ ਏ] - ਐਮੀ ਵਿਰਕ
Ikk Pal [Dil Tutt Jana Ae] - Ammy Virk
ਮੇਰੇ ਸਾਹਾਂ 'ਚ ਵੀ ਤੂੰ, ਮੇਰੇ ਰਾਹਾਂ 'ਚ ਵੀ ਤੂੰ . .
ਜਿਹੜੇ ਅੱਜ ਤੱਕ ਕੀਤੇ ਮੈਂ, ਗੁਨਾਹਾਂ 'ਚ ਵੀ ਤੂੰ . .
ਤੇਰੇ ਮੂਹਰੇ ਆ ਕੇ ਦਿਲ ਹੋ ਜਾਦਾਂ ਮਜਬੂਰ ਵੇ . .
ਔ ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣਾ ਏ . .
ਮੈਥੋਂ ਇੱਕ ਪਲ ਵੀ ਨਾ ਯਾਰਾਂ ਹੋਵੀਂ ਦੂਰ ਵੇ . .
ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣਾ ਏ . .

ਤੇਰੇ ਨਾਂ ਦੇ ਮੋਤੀ ਯਾਰਾ ਸਾਹਾਂ 'ਚ ਸਜਾਏ ਵੇ . .
ਜਿਥੋਂ ਵੀ ਤੂੰ ਆਉਣਾ ਉੱਥੇ ਨੈਣ ਨੇ ਵਿਛਾਏ ਵੇ . .
ਇੱਕ ਤੂੰ ਹੀ ਏ ਵੇ ਸਕਾ, ਤੂੰ ਹੀ ਖੁਦਾ, ਤੂੰ ਹੀ ਮੱਕਾ . .

ਤੈਨੂੰ ਮੰਨਿਆ ਏ ਰੱਬ, ਤੂੰਈਉ ਮੇਰਾ ਏ ਹਜੂਰ ਵੇ . .

ਦਿਨ ਰੋ-ਰੋ ਕੇ, ਰਾਤ ਜਾਗ ਜਾਗ ਕੱਟਦੀ . .
ਤੈਨੂੰ ਨਾ ਭਣਕ ਯਾਰਾ ਦਿਲ ਵਾਲੀ ਸੱਟ ਦੀ . .
ਤੂੰ ਏ ਜਾਨ ਤੌਂ ਪਿਆਰਾ, ਇੱਕੋ ਤੇਰਾ ਏ ਸਹਾਰਾ . .
ਤੇਰੇ ਬਿਨ੍ਹਾਂ ਨੀ ਗੁਜਾਰਾ, ਦੇਖੀ ਹੋ ਨਾ ਜਾਵੀਂ ਦੂਰ ਵੇ . .

Like Us On Facebook : Click Here
No comments:
Post a Comment