ਅਹਿਸਾਸ ਦਾ ਰਿਸ਼ਤਾ - ਰੋਸ਼ਨ ਪ੍ਰਿੰਸ & ਸੁਨਿਧੀ ਚੌਹਾਨ
Ehsaas da rishta - Roshan Prince & Sunidhi Chauhan
ਕੁਝ ਰਿਸ਼ਤੇ ਰੂਹਾਂ ਦੇ, ਕੁਝ ਰਿਸ਼ਤੇ ਜਿਸਮਾਂ ਦੇ . .
ਕੁਝ ਦਿੱਖਣ ਦੁਪਹਿਰਾਂ ਦੇ, ਕੁਝ ਚੰਨ ਦੀਆਂ ਰਿਸ਼ਮਾਂ ਦੇ . .
ਜਿਉਂ ਥਲਾਂ ਦੇ ਰਾਹੀਆਂ ਵਿੱਚ ਹੁੰਦੈ ਪਿਆਸ ਦਾ ਰਿਸ਼ਤਾ . .

ਇੰਝ ਤੇਰਾ-ਮੇਰਾ, ਮੇਰਾ-ਤੇਰਾ ਅਹਿਸਾਸ ਦਾ ਰਿਸ਼ਤਾ . .

ਅਹਿਸਾਸ ਦਾ ਰਿਸ਼ਤਾ, ਅਹਿਸਾਸ ਦਾ ਰਿਸ਼ਤਾ . .
ਜਿਵੇਂ ਕਾਲੀ ਰਾਤ ਨਾਲ ਰਿਸ਼ਤਾ ਚਿਰਾਗ ਦਾ . .
ਮਹਿਕੀਆਂ ਹਵਾਵਾਂ ਨਾਲ ਰਿਸ਼ਤਾ ਜਿਉਂ ਬਾਗ ਦਾ . .

ਸਾਡੇ ਵਿੱਚ ਹੀ ਬਣਿਆ ਏ ਵਿਸ਼ਵਾਸ ਦਾ ਰਿਸ਼ਤਾ . .
ਇੰਝ ਤੇਰਾ-ਮੇਰਾ, ਮੇਰਾ-ਤੇਰਾ ਅਹਿਸਾਸ ਦਾ ਰਿਸ਼ਤਾ . .
ਇੰਝ ਤੇਰਾ-ਮੇਰਾ, ਮੇਰਾ-ਤੇਰਾ ਅਹਿਸਾਸ ਦਾ ਰਿਸ਼ਤਾ . .
ਅਹਿਸਾਸ ਦਾ ਰਿਸ਼ਤਾ, ਅਹਿਸਾਸ ਦਾ ਰਿਸ਼ਤਾ . .
ਨਜਰਾਂ ਦੇ ਨਾਲ ਜਿਉਂ ਨਜਰਾਂ ਦੀ ਸਾਂਝ ਏ . .
ਦਰਿਆ ਦੇ ਨਾਲ ਜਿਉਂ ਕਿਨਾਰਿਆਂ ਦੀ ਸਾਂਝ ਏ . .
ਨਜਰਾਂ ਦੇ ਨਾਲ ਜਿਉਂ ਨਜਰਾਂ ਦੀ ਸਾਂਝ ਏ . .
ਦਰਿਆ ਦੇ ਨਾਲ ਜਿਉਂ ਕਿਨਾਰਿਆਂ ਦੀ ਸਾਂਝ ਏ . .
ਇਸ ਦਿਲ ਦੀ ਧੜ੍ਹਕਨ ਤੇ ਧਰਵਾਸ ਦਾ ਰਿਸ਼ਤਾ . .

No comments:
Post a Comment