ਸੰਗਦੀ ਸੰਗਦੀ : ਕੁਲਵਿੰਦਰ ਬਿੱਲਾ
Sangdi Sangdi : Kulwinder Billa
ਉਹ ਵੀ ਲੁੱਟਕੇ ਮੇਰੀ ਨੀਂਦ ਲੈ ਗਿਆ ਰਾਤਾਂ ਦੀ. . .
ਮੈਂ ਵੀ ਲੁੱਟਕੇ ਉਹਦਾ ਚੈਨ ਵੈਨ ਸਭ ਲੈ ਆਈ ਆਂ . . .

ਉਹ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਿਆ ਨੀ . .
ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ . .

ਹੁਣ ਮੇਰਾ ਦਿਲ ਵੀ ਬਸ ਉਹਦੇ ਲਈ ਹੀ ਧੜਕੂਗਾ . .
ਤੇ ਉਹਦਾ ਦਿਲ ਵੀ ਨਿੱਤ ਮਿਲਣੇ ਨੂੰ ਤਰਸੂਗਾ . .

ਕਹਿੰਦਾ ਫੇਰ ਕਦੋਂ ਮੈਡਮ ਜੀ ਦਰਸ਼ਨ ਹੋਵਣਗੇ . .
ਜਿੱਥੇ ਅੱਜ ਮਿਲੇ ਸੀ ਉਸੇ ਹੀ ਥਾਂ ਕਹਿ ਆਈ ਆਂ . .
ਉਹ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਿਆ ਨੀ . .
ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ . .
ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ . .
. . .
. . .
ਇਸ਼ਕ ਕਮੀਨਾ ਮੈਂ ਵੀ ਆਪਣੀ ਜਾਨ ਨੂੰ ਲਾ ਬੈਠੀ . .
ਗੂੜੀਆਂ ਉਹਦੇ ਨਾਲ ਪਰੀਤਾਂ ਪਾ ਬੈਠੀ . .

ਦੋ ਤਿੰਨ ਸਾਲ ਹੋ ਗਏ ਪਿੱਛੇ ਪਿੱਛੇ ਫਿਰਦਾ ਸੀ . .
ਨੀ ਕੁਝ ਕਰ ਨਾ ਬੈਠੇ ਮਰ ਜਾਣਾ ਤਾਂ ਕਹਿ ਆਈ ਆਂ . .

ਮੈਂ ਹੁਣ ਸ਼ੀਸ਼ੇ ਮੂਹਰੇ ਖੜਕੇ 'ਕੱਲੀ ਹੱਸਦੀ ਹਾਂ . .
ਜਦ ਉਹਦੀ ਸ਼ਕਲ ਨੂੰ ਬੰਦ ਅੱਖਾਂ ਨਾਲ ਤੱਕਦੀ ਹਾਂ . .

ਕਹਿੰਦਾ "ਨੇਕ" ਮੇਰਾ ਨਾਂ ਤੇ ਪਿੰਡ "ਉੱਪਲਾਂ" ਏ . .
ਮੈਂ ਵੀ "ਜੀਤੀ" ਕਹਿਕੇ ਨੀ ਅਪਣਾ ਨਾਂ ਕਹਿ ਆਈ ਆਂ . .

Join Us On Facebook : Group
No comments:
Post a Comment