ਅਸੀਂ ਤੁਰ ਜਾਣਾ ਏ ਪਿੰਡ ਨੂੰ, ਆਖਰੀ ਸਾਲ ਕਾਲੇਜ ਦਾ : ਜੀ ਐੱਸ ਪੀਟਰ
College Days : GS Peter
ਅਸੀਂ ਤੁਰ ਜਾਣਾ ਏ ਪਿੰਡ ਨੂੰ, ਆਖਰੀ ਸਾਲ ਕਾਲੇਜ ਦਾ . .
ਫੌਨ 'ਤੇ ਦੱਸਦੇ ਰਹਿਣਾ ਉਏ ਦੋਸਤੋ ਹਾਲ ਕਾਲੇਜ ਦਾ . .

ਅਸੀਂ ਤੁਰ ਜਾਣਾ ਏ ਪਿੰਡ ਨੂੰ . . .

. . .
ਜਿੱਥੇ ਕਈ ਸਾਲ ਗੁਜਾਰੇ ਨੇ, ਖੁਸ਼ੀਆਂ ਦੇ ਨਾਲ ਗੁਜਾਰੇ ਨੇ . .

ਮੈਂ ਫੋਟੋ ਖਿੱਚਕੇ ਲੈ ਚੱਲਿਆ . .
ਮੈਂ ਫੋਟੋ ਖਿੱਚਕੇ ਲੈ ਚੱਲਿਆ, ਬਈ ਆਪਣੇ ਨਾਲ ਕਾਲੇਜ ਦਾ . .

ਅਸੀਂ ਤੁਰ ਜਾਣਾ ਏ ਪਿੰਡ ਨੂੰ . .

ਦੂਰ ਤੱਕ ਹੋਈਆਂ ਸੀ ਗੱਲਾਂ, ਮਾਰਕੇ ਆਏ ਸੀ ਮੱਲਾਂ . .

ਉਏ ਭੰਗੜਾਂ ਕਹਿਰ ਗੁਜਾਰ ਗਿਆ . .
ਉਏ ਭੰਗੜਾਂ ਕਹਿਰ ਗੁਜਾਰ ਗਿਆ, ਗਿੱਧਾ ਕਮਾਲ ਕਾਲੇਜ ਦਾ . .

ਫੁੱਲਾਂ ਤੋਂ ਸੌਹਣੇ ਕਈ ਚਹਿਰੇ, ਜੋ ਮਨ ਵਿੱਚ ਉੱਕਰ ਗਏ ਮੇਰੇ . .

ਕੇ ਹੌਲੀ ਹੌਲੀ ਛੱਡੂਗਾ . .
ਕੇ ਹੌਲੀ ਹੌਲੀ ਛੱਡੂਗਾ, ਹੁੱਸਨ ਦਾ ਜਾਲ ਕਾਲੇਜ ਦਾ . .

ਇਹ ਦਿਨ ਤੀਆਂ ਤੋਂ ਸੋਹਣੇ, ਮੁੜ ਨੀ ਜਿੰਦਗੀ ਵਿੱਚ ਆਉਣੇ . .

ਪਰੀਤ ਭਾਗੀਕੇ ਰੋ ਲਉਗਾ . .
ਪਰੀਤ ਭਾਗੀਕੇ ਰੋ ਲਉਗਾ, ਆਉ ਜਦ ਖਿਆਲ ਕਾਲੇਜ ਦਾ . .

No comments:
Post a Comment