Lyrics : RayBan - Diljit Dosanjh | Full Lyrics | Latest Punjabi Songs

ਰੇਬਨ ਦਾ ੳਹਲਾ : ਲਜੀਤ ਦੋਸਾਂਝ

 

RayBan Diljit Dosanjh

 

 ੳੳੳ....... ੳੳੳ.......... ੳੳੳ .............
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਤੇਰਾ ਹੀ ਜਿਕਰ ਮੇਰੀ, ਤੇਰਾ ਹੀ ਜਿਕਰ ਮੇਰੀ
ਹਰ ਗੱਲਬਾਤ 'ਚ ......
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਰੇਬਨ ਦਾ ੳਹਲਾ ਕਰਕੇ ਏ . . . .

ਸੈਡ ਰਿਗਟੋਨ ਮੇਰੇ ਫੋਨ ਦੀ, ਬੇਬੀ ਆਈ ਫੀਲ ਸੋ ਲੋਨਲੀ ਹਾਏ . .
ਸੈਡ ਰਿਗਟੋਨ ਮੇਰੇ ਫੋਨ ਦੀ, ਬੇਬੀ ਆਈ ਫੀਲ ਸੋ ਲੋਨਲੀ . .
ਹਾਏ ਤੂੰ ਸੌਰੀ ਕਹਿ ਗਈ, ਗੱਲ ਉੱਥੇ ਰਹਿ ਗਈ . .
ਤੈਨੂੰ ਫਿਕਰ ਕੀ, ਮੇਰੇ ਰੌਣ ਦੀ . . .
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਰੇਬਨ ਦਾ ੳਹਲਾ ਕਰਕੇ . . . .
ਰੇਬਨ ਦਾ ੳਹਲਾ ਕਰਕੇ . . . .
  ਰੇਬਨ ਦਾ ੳਹਲਾ ਕਰਕੇ ਏ . . . . . .    

ਸਾਹ ਰੁੱਕ ਗਿਆ, ਮੈਂ ਮੁੱਕ ਗਿਆ, ਅੱਖੀਆਂ 'ਚੋਂ ਪਾਣੀ ਛੁੱਟ ਗਿਆ . .
ਸਾਹ ਰੁੱਕ ਗਿਆ, ਮੈਂ ਮੁੱਕ ਗਿਆ, ਅੱਖੀਆਂ 'ਚੋਂ ਪਾਣੀ ਛੁੱਟ ਗਿਆ . .
ਇਤਬਾਰ ਮੇਰਾ ਉੱਠ ਗਿਆ ਆ . . . . . .
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਰੇਬਨ ਦਾ ੳਹਲਾ ਕਰਕੇ ਏ . . . .

No comments:

Post a Comment