Lyrics : Kaida - Resham Anmol | Full Lyrics | Latest Punjabi Songs

 ਕੈਦਾ : ਰੇਸ਼ਮ ਅਨਮੋਲ

Kaida Kachchi Da : Resham Anmol

ਨਿੱਤ ਪੈਂਦਾ ਏ ਪੰਗਾਂ, ਪੱਟੀ ਇੱਕ ਸਹੇਲੀ ਦਾ . .
ਮੈਂ ਤੁੱਕਾ ਕਿੱਕਰ ਦਾ, ਉਹ ਫੁੱਲ ਚਮੇਲੀ ਦਾ . .
ਮੈਂ ਤੁੱਕਾ ਕਿੱਕਰ ਦਾ, ਉਹ ਫੁੱਲ ਚਮੇਲੀ ਦਾ . .
ਮੈਂ ਚੱਲਾਂ ਚਾਲ ਜਮਾਨੇ ਦੀ, ਉਹ ਗੱਲ ਕਰਦੀ ਤੇਜੀ ਦੀ . .
ਮੈਂ ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . .
ਮੈਂ ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . .

...
ਸਾਡੇ ਦੇਸੀ ਲੇਬਲ 'ਤੇ, ਉਹਨੇ ਮੌਹਰ ਲਗਾ ਦਿੱਤੀ . .
ਨਾਂ ਜੌੜਕੇ ਮਿੱਤਰਾਂ ਨਾਲ ਸਾਡੀ ਟੌਹਰ ਬਨਾ ਦਿੱਤੀ . .
ਉਹ ਠੁਮਕੇ ਲਾਉਂਦੀ ਆ, ਨਾਲ ਸਹੇਲੀਆਂ ਦੇ ਆ ਕੇ . .
ਅਸੀਂ ਚਿੱਤ ਪਰਚਾ ਲਈ ਦਾ, ਮਹਿਫਲ ਯਾਰਾਂ ਨਾਲ ਲਾ ਕੇ . .
ਅਸੀਂ ਚਿੱਤ ਪਰਚਾ ਲਈ ਦਾ, ਮਹਿਫਲ ਯਾਰਾਂ ਨਾਲ ਲਾ ਕੇ . .
ਸੁਣਾਂ ਮਾਣਕ ਦੀਆਂ ਕਲੀਆਂ, ਮੈਂ ਕਲੀਆਂ ਸੁਣਦਾ ਹਾਂ . .

ਉਹ ਪਿਟ ਬੁੱਲ ਕਰੇਜੀ ਸੀ . .
...
 ਉਹ ਪਿਆਰ ਵੀ ਕਰਦੀ ਏ, ਮੈਨੂੰ ਜਾਨ ਨਾਲੌਂ ਵੱਧਕੇ . .
ਭਾਵੇਂ ਰੰਗ ਮੇਰਾ ਪੱਕਾ, ਉਹ ਗੋਰੀ ਚਿੱਟੀ ਰੱਜਕੇ . .
ਮੈਂ ਕਦੇ ਸਕੂਲੇ ਵੜਿਆ ਨਾ, ਉਹ ਅੱਜ ਵੀ ਲੰਦਨ ਪੜਦੀ ਆ . .
ਮੈਂ ਜਾਣਾ ਇੱਲ ਦਾ ਕੁਕੜ ਨਾ, ਉਹ ਨਵੇਂ ਕੌਰਸ ਕਰਦੀ ਆ . .
ਮੈਂ ਜਾਣਾ ਇੱਲ ਦਾ ਕੁਕੜ ਨਾ, ਉਹ ਨਵੇਂ ਕੌਰਸ ਕਰਦੀ ਆ . .
ਮੈਨੂੰ ਸਮਝ ਹੀ ਲੱਗਦੀ ਨਾ, ਮੈਨੂੰ ਸਮਝ ਹੀ ਲੱਗਦੀ ਨਾ . .
ਉਹਦੀ ਈ-ਮੇਲ ਭੇਜੀ ਦੀ . .

ਮੈਂ ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . .
ਮੈਂ ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . . 
ਮੈਂ ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . .
"ਰੇਸ਼ਮ" ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . .

...
...
 
No comments:

Post a Comment