ਯਾਦ ਵੇ : ਬੱਲੀ ਢਿੱਲੋਂ
Yaad Ve : Balli Dhillon
ਟੁੱਟ ਜਾਵਣ ਅੰਤ ਨੂੰ ਤਾਰ ਮਾਹੀ, ਨਈਂ ਵੱਜਣਾ ਫੇਰ ਸੁਰੰਗੀਆਂ ਵੇ . .
ਪੈਣਾ ਉੱਠਣਾ ਲੱਗੀਆਂ ਮਹਿਫਿਲਾਂ, ਨਈਂ ਰੋਕਣਾ ਸਾਥੀਆਂ ਸੰਗੀਆਂ ਵੇ . .
ਅਸਾਂ ਆਣ ਕੇ ਯਾਰ ਦੀਦਾਰ ਦੇ ਜਾ, ਉਮਰਾਂ ਛੋਟੀਆਂ 'ਤੇ ਜੁਦਾਈਆਂ ਲੰਮੀਆਂ ਨੇ . .

. . .
ਸਾਨੂੰ ਅੱਲਾ ਵੇਲੇ ਆ 'ਗੀ ਤੇਰੀ ਯਾਦ ਵੇ, ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .

ਸਾਥੋਂ ਨਿੱਭੇ ਨਾ ਮਸੀਤ ਦਾ ਰਿਵਾਜ ਵੇ . .
ਰਹਿਗੀ ਹੱਥਾਂ 'ਚ ਕੁਰਾਨ ਦੀ ਕਿਤਾਬ ਵੇ . .

ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .

ਰੂਪ ਤੇਰੇ ਉੱਤੇ ਸਾਰੇ ਹੀ ਜਹਾਨ ਦਾ, ਤੇਰਾ ਮੁੱਖ ਜਿਵੇਂ ਸਫਾ ਏ ਕੁਰਾਨ ਦਾ . .

ਸਾਡੇ ਦਿਲ 'ਚ ਵਜਾਇਆ ਐਸਾ ਨਾਦ ਵੇ . .

ਮੋਹ ਸਹੇਲੀਆਂ ਦੇ ਅਸਾਂ ਨੇ ਤਿਆਗ 'ਤੇ, ਸੌਂਹ ਖਾ 'ਲੀ ਹੱਥ ਰੱਖਕੇ ਚਿਰਾਗ 'ਤੇ . .

ਸਾਡੀ ਤੇਰੇ ਨਾਲ ਦੁਨੀਆ ਅਬਾਦ ਵੇ . .

ਆਇਆ ਰੇਤਲੀ ਜਮੀਨ 'ਚ ਤੁਫਾਨ ਵੇ, ਤੇਰੇ ਪੈੜਾਂ ਦੇ ਨਾ ਮਿੱਟਦੇ ਨਿਸ਼ਾਨ ਵੇ . .

ਸੌਜਣੀ ਚਰਨ ਲਿਖਾ 'ਲ਼ੀ ਤੇਰੀ 'ਵਾਜ ਵੇ . .