Lyrics : Kadi Te Hass Bol Ve - Madan Maddi | Full Lyrics Kadi Te Hass Bol Ve | Latest Punjabi Songs

ਕਦੀ ਤੇ ਹੱਸ ਬੋਲ ਵੇ - ਮਦਨ ਮੱਦੀ

Kadi Te Hass Bol Ve - Madan Maddi

ਕਦੀ ਤੇ ਹੱਸ ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ . .

ਵੇ ਆਜਾ ਦਿਲਜਾਨੀਆਂ, ਵੇ ਕਰ ਮਹਿਰਬਾਨੀਆਂ . .
ਵੇ ਆਜਾ ਦਿਲਜਾਨੀਆਂ, ਵੇ ਕਰ ਮਹਿਰਬਾਨੀਆਂ . .
ਨਾ ਦੁੱਖਾਂ ਨਾਲ ਤੋਲ ਵੇ, ਨਾ ਜਿੰਦ ਸਾਡੀ ਰੋਲ ਵੇ . .
ਕਦੀ ਤੇ ਹੱਸ ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ . .

ਵੇ ਤੇਰੇ ਨਾਲ ਲਾ ਕੇ, ਵੇ ਤੈਨੂੰ ਪੱਲੇ ਪਾ ਕੇ . .

ਲੁੱਟੀ ਮੈਂ ਅਨਘੋਲ ਵੇ, ਨਾ ਜਿੰਦ ਸਾਡੀ ਰੋਲ ਵੇ . .
ਕਦੀ ਤੇ ਹੱਸ ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ . .

ਵੇ ਨਿੱਤ ਦੇ ਵਿਛੋੜੇ, ਕੀਤੇ ਨੇ ਸਾਹ ਥੋੜ੍ਹੇ . .

ਆ ਖੁੱਲ ਗਏ ਨੇ ਪੋਲ ਵੇ, ਨਾ ਜਿੰਦ ਸਾਡੀ ਰੋਲ ਵੇ . .
ਕਦੀ ਤੇ ਹੱਸ ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ . .

ਵੇ ਦੇਸ਼ ਪਰਾਇਆ, ਤੈਂ ਜਾ ਕੇ ਵਸਾਇਆ . .
ਵੇ ਦੇਸ਼ ਪਰਾਇਆ, ਤੈਂ ਜਾ ਕੇ ਵਸਾਇਆ . .
ਆ ਦੁੱਖ ਸੁੱਖ ਫੋਲ ਵੇ, ਨਾ ਜਿੰਦ ਸਾਡੀ ਰੋਲ ਵੇ . .
ਕਦੀ ਤੇ ਹੱਸ ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ . .

ਹਾਏ ਤੇਰੇ ਵਿੱਚ ਪਿਆਰ ਦੇ, ਵੇ ਵੱਸਦੇ ਬਜਾਰ ਵੇ . .
ਵੇ ਤੇਰੇ ਵਿੱਚ ਪਿਆਰ ਦੇ, ਵੇ ਵੱਸਦੇ ਬਜਾਰ ਵੇ . .
ਮੈਂ ਜੂੜ੍ਹਾ ਬੈਠੀ ਖੋਲ ਵੇ, ਨਾ ਜਿੰਦ ਸਾਡੀ ਰੋਲ ਵੇ . .
ਕਦੀ ਤੇ ਹੱਸ ਬੋਲ ਵੇ, ਨਾ ਜਿੰਦ ਸਾਡੀ ਰੋਲ ਵੇ . .

ਨਾ ਜਿੰਦ ਸਾਡੀ ਰੋਲ ਵੇ, ਨਾ ਜਿੰਦ ਸਾਡੀ ਰੋਲ ਵੇ . .