Lyrics : Yaad Ve - Balli Dhillon | Full Lyrics | Latest Punjabi Songs

ਯਾਦ ਵੇ : ਬੱਲੀ ਢਿੱਲੋਂ



Yaad Ve : Balli Dhillon

ਟੁੱਟ ਜਾਵਣ ਅੰਤ ਨੂੰ ਤਾਰ ਮਾਹੀ, ਨਈਂ ਵੱਜਣਾ ਫੇਰ ਸੁਰੰਗੀਆਂ ਵੇ . .
ਪੈਣਾ ਉੱਠਣਾ ਲੱਗੀਆਂ ਮਹਿਫਿਲਾਂ, ਨਈਂ ਰੋਕਣਾ ਸਾਥੀਆਂ ਸੰਗੀਆਂ ਵੇ . .
ਅਸਾਂ ਆਣ ਕੇ ਯਾਰ ਦੀਦਾਰ ਦੇ ਜਾ, ਉਮਰਾਂ ਛੋਟੀਆਂ 'ਤੇ ਜੁਦਾਈਆਂ ਲੰਮੀਆਂ ਨੇ . .
. . .
ਸਾਨੂੰ ਅੱਲਾ ਵੇਲੇ ਆ 'ਗੀ ਤੇਰੀ ਯਾਦ ਵੇ, ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਸਾਨੂੰ ਅੱਲਾ ਵੇਲੇ ਆ 'ਗੀ ਤੇਰੀ ਯਾਦ ਵੇ, ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਸਾਥੋਂ ਨਿੱਭੇ ਨਾ ਮਸੀਤ ਦਾ ਰਿਵਾਜ ਵੇ . .
ਰਹਿਗੀ ਹੱਥਾਂ 'ਚ ਕੁਰਾਨ ਦੀ ਕਿਤਾਬ ਵੇ . .
ਸਾਨੂੰ ਅੱਲਾ ਵੇਲੇ ਆ 'ਗੀ ਤੇਰੀ ਯਾਦ ਵੇ, ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
. . .
ਰੂਪ ਤੇਰੇ ਉੱਤੇ ਸਾਰੇ ਹੀ ਜਹਾਨ ਦਾ, ਤੇਰਾ ਮੁੱਖ ਜਿਵੇਂ ਸਫਾ ਏ ਕੁਰਾਨ ਦਾ . .
ਰੂਪ ਤੇਰੇ ਉੱਤੇ ਸਾਰੇ ਹੀ ਜਹਾਨ ਦਾ, ਤੇਰਾ ਮੁੱਖ ਜਿਵੇਂ ਸਫਾ ਏ ਕੁਰਾਨ ਦਾ . .
ਸਾਡੇ ਦਿਲ 'ਚ ਵਜਾਇਆ ਐਸਾ ਨਾਦ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਸਾਨੂੰ ਅੱਲਾ ਵੇਲੇ ਆ 'ਗੀ ਤੇਰੀ ਯਾਦ ਵੇ, ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
 . . .
ਮੋਹ ਸਹੇਲੀਆਂ ਦੇ ਅਸਾਂ ਨੇ ਤਿਆਗ 'ਤੇ, ਸੌਂਹ ਖਾ 'ਲੀ ਹੱਥ ਰੱਖਕੇ ਚਿਰਾਗ 'ਤੇ . .
ਮੋਹ ਸਹੇਲੀਆਂ ਦੇ ਅਸਾਂ ਨੇ ਤਿਆਗ 'ਤੇ, ਸੌਂਹ ਖਾ 'ਲੀ ਹੱਥ ਰੱਖਕੇ ਚਿਰਾਗ 'ਤੇ . .
ਸਾਡੀ ਤੇਰੇ ਨਾਲ ਦੁਨੀਆ ਅਬਾਦ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਸਾਨੂੰ ਅੱਲਾ ਵੇਲੇ ਆ 'ਗੀ ਤੇਰੀ ਯਾਦ ਵੇ, ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
. . .
ਆਇਆ ਰੇਤਲੀ ਜਮੀਨ 'ਚ ਤੁਫਾਨ ਵੇ, ਤੇਰੇ ਪੈੜਾਂ ਦੇ ਨਾ ਮਿੱਟਦੇ ਨਿਸ਼ਾਨ ਵੇ . .
ਆਇਆ ਰੇਤਲੀ ਜਮੀਨ 'ਚ ਤੁਫਾਨ ਵੇ, ਤੇਰੇ ਪੈੜਾਂ ਦੇ ਨਾ ਮਿੱਟਦੇ ਨਿਸ਼ਾਨ ਵੇ . .
ਸੌਜਣੀ ਚਰਨ ਲਿਖਾ 'ਲ਼ੀ ਤੇਰੀ 'ਵਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਸਾਨੂੰ ਅੱਲਾ ਵੇਲੇ ਆ 'ਗੀ ਤੇਰੀ ਯਾਦ ਵੇ, ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .
ਅਸਾਂ ਉਸੇ ਵੇਲੇ ਛੱਡ 'ਤੀ ਨਮਾਜ ਵੇ . .

Lyrics : College days - GS Peter | Full Lyrics | Latest Punjabi Songs

ਅਸੀਂ ਤੁਰ ਜਾਣਾ ਏ ਪਿੰਡ ਨੂੰ, ਆਖਰੀ ਸਾਲ ਕਾਲੇਜ ਦਾ : ਜੀ ਐੱਸ ਪੀਟਰ

College Days GS Peter Lyrics Punjabi

College Days : GS Peter

ਅਸੀਂ ਤੁਰ ਜਾਣਾ ਏ ਪਿੰਡ ਨੂੰ, ਆਖਰੀ ਸਾਲ ਕਾਲੇਜ ਦਾ . .
ਫੌਨ 'ਤੇ ਦੱਸਦੇ ਰਹਿਣਾ ਉਏ ਦੋਸਤੋ ਹਾਲ ਕਾਲੇਜ ਦਾ . .
ਅਸੀਂ ਤੁਰ ਜਾਣਾ ਏ ਪਿੰਡ ਨੂੰ, ਆਖਰੀ ਸਾਲ ਕਾਲੇਜ ਦਾ . .
ਅਸੀਂ ਤੁਰ ਜਾਣਾ ਏ ਪਿੰਡ ਨੂੰ . . . 
 . . .
ਜਿੱਥੇ ਕਈ ਸਾਲ ਗੁਜਾਰੇ ਨੇ, ਖੁਸ਼ੀਆਂ ਦੇ ਨਾਲ ਗੁਜਾਰੇ ਨੇ . .
ਜਿੱਥੇ ਕਈ ਸਾਲ ਗੁਜਾਰੇ ਨੇ, ਖੁਸ਼ੀਆਂ ਦੇ ਨਾਲ ਗੁਜਾਰੇ ਨੇ . .
ਮੈਂ ਫੋਟੋ ਖਿੱਚਕੇ ਲੈ ਚੱਲਿਆ . .
ਮੈਂ ਫੋਟੋ ਖਿੱਚਕੇ ਲੈ ਚੱਲਿਆ, ਬਈ ਆਪਣੇ ਨਾਲ ਕਾਲੇਜ ਦਾ . .
ਫੌਨ 'ਤੇ ਦੱਸਦੇ ਰਹਿਣਾ ਉਏ ਦੋਸਤੋ ਹਾਲ ਕਾਲੇਜ ਦਾ . .
ਅਸੀਂ ਤੁਰ ਜਾਣਾ ਏ ਪਿੰਡ ਨੂੰ, ਆਖਰੀ ਸਾਲ ਕਾਲੇਜ ਦਾ . .
ਅਸੀਂ ਤੁਰ ਜਾਣਾ ਏ ਪਿੰਡ ਨੂੰ . .
 . . .
ਦੂਰ ਤੱਕ ਹੋਈਆਂ ਸੀ ਗੱਲਾਂ, ਮਾਰਕੇ ਆਏ ਸੀ ਮੱਲਾਂ . .
ਦੂਰ ਤੱਕ ਹੋਈਆਂ ਸੀ ਗੱਲਾਂ, ਮਾਰਕੇ ਆਏ ਸੀ ਮੱਲਾਂ . .
ਉਏ ਭੰਗੜਾਂ ਕਹਿਰ ਗੁਜਾਰ ਗਿਆ . .
ਉਏ ਭੰਗੜਾਂ ਕਹਿਰ ਗੁਜਾਰ ਗਿਆ, ਗਿੱਧਾ ਕਮਾਲ ਕਾਲੇਜ ਦਾ . .
ਫੌਨ 'ਤੇ ਦੱਸਦੇ ਰਹਿਣਾ ਉਏ ਦੋਸਤੋ ਹਾਲ ਕਾਲੇਜ ਦਾ . .
ਅਸੀਂ ਤੁਰ ਜਾਣਾ ਏ ਪਿੰਡ ਨੂੰ, ਆਖਰੀ ਸਾਲ ਕਾਲੇਜ ਦਾ . .
ਅਸੀਂ ਤੁਰ ਜਾਣਾ ਏ ਪਿੰਡ ਨੂੰ . .
. . .
ਫੁੱਲਾਂ ਤੋਂ ਸੌਹਣੇ ਕਈ ਚਹਿਰੇ, ਜੋ ਮਨ ਵਿੱਚ ਉੱਕਰ ਗਏ ਮੇਰੇ . .
ਫੁੱਲਾਂ ਤੋਂ ਸੌਹਣੇ ਕਈ ਚਹਿਰੇ, ਜੋ ਮਨ ਵਿੱਚ ਉੱਕਰ ਗਏ ਮੇਰੇ . .
ਕੇ ਹੌਲੀ ਹੌਲੀ ਛੱਡੂਗਾ . .
ਕੇ ਹੌਲੀ ਹੌਲੀ ਛੱਡੂਗਾ, ਹੁੱਸਨ ਦਾ ਜਾਲ ਕਾਲੇਜ ਦਾ . .
ਫੌਨ 'ਤੇ ਦੱਸਦੇ ਰਹਿਣਾ ਉਏ ਦੋਸਤੋ ਹਾਲ ਕਾਲੇਜ ਦਾ . .
ਅਸੀਂ ਤੁਰ ਜਾਣਾ ਏ ਪਿੰਡ ਨੂੰ, ਆਖਰੀ ਸਾਲ ਕਾਲੇਜ ਦਾ . .
ਅਸੀਂ ਤੁਰ ਜਾਣਾ ਏ ਪਿੰਡ ਨੂੰ . .
. . .
ਇਹ ਦਿਨ ਤੀਆਂ ਤੋਂ ਸੋਹਣੇ, ਮੁੜ ਨੀ ਜਿੰਦਗੀ ਵਿੱਚ ਆਉਣੇ . .
ਇਹ ਦਿਨ ਤੀਆਂ ਤੋਂ ਸੋਹਣੇ, ਮੁੜ ਨੀ ਜਿੰਦਗੀ ਵਿੱਚ ਆਉਣੇ . .
ਪਰੀਤ ਭਾਗੀਕੇ ਰੋ ਲਉਗਾ . .
ਪਰੀਤ ਭਾਗੀਕੇ ਰੋ ਲਉਗਾ, ਆਉ ਜਦ ਖਿਆਲ ਕਾਲੇਜ ਦਾ . .
ਫੌਨ 'ਤੇ ਦੱਸਦੇ ਰਹਿਣਾ ਉਏ ਦੋਸਤੋ ਹਾਲ ਕਾਲੇਜ ਦਾ . .
ਅਸੀਂ ਤੁਰ ਜਾਣਾ ਏ ਪਿੰਡ ਨੂੰ, ਆਖਰੀ ਸਾਲ ਕਾਲੇਜ ਦਾ . .
ਫੌਨ 'ਤੇ ਦੱਸਦੇ ਰਹਿਣਾ ਉਏ ਦੋਸਤੋ ਹਾਲ ਕਾਲੇਜ ਦਾ . .
 ਅਸੀਂ ਤੁਰ ਜਾਣਾ ਏ ਪਿੰਡ ਨੂੰ . .

Hindi Lyrics : Ye Doulat Bhi Le Lo : Jagjit Singh [ये दौलत भी ले लो : जगजीत सिँह]

 ये दौलत भी ले लो : जगजीत सिँह

Ye Doulat Bhi Le Lo : Jagjit Singh


ये दौलत भी ले लो, ये शोहरत भी ले लो
भले छीन लो मुझसे मेरी जवानी
मगर मुझको लौटा दो बचपन का सावन
वो काग़ज़ की कश्ती, वो बारिश का पानी

मुहल्ले की सबसे पुरानी निशानी
वो बुढ़िया जिसे बच्चे कहते थे नानी
वो नानी की बातों में परियों का डेरा
वो चेहरे की झुर्रियों में सदियों का फेरा
भुलाये नहीं भूल सकता हैं कोई
वो छोटी सी रातें, वो लंबी कहानी

कड़ी धूंप में अपने घर से निकलना
वो चिड़िया, वो बुलबुल, वो तितलि पकड़ना
वो गुड़िया की शादी में लड़ना झगड़ना
वो झूलों से गिरना, वो गिर के संभालना
वो पितल के छल्लों के प्यारे से तोहफे
वो टूटी हुई चूड़ियों की निशानी

कभी रेत के उँचे टिलों पे जाना
घरौंदे बनाना, बनाकर मिटाना
वो मासूम चाहत की तस्वीर अपनी
वो ख्वाबों खिलौनों की जागीर अपनी
ना दुनियाँ का गम था, ना रिश्तों के बंधन
बड़ी खुबसूरत थी वो ज़िंदगानी




Ye Daulat Bhi Le Lo, Ye Shohrat Bhi Le Lo
Bhale Chheen Lo, Mujhse Meri Javaani
Magar Mujhko Lautaa Do Bachpan Kaa Saavan
Vo Kaagaz Ki Kashti, Vo Baarish Kaa Paani

Mohalle Ki Sabase Puraani Nishaani
Vo Budhiyaa Jise Bachche Kehte The Naani
Vo Naani Ki Baaton Mein Pariyon Ka Dera
Vo Chehare Ki Jhuriyon Mein Sadiyon Ka Phera
Bhulaaye Nahin Bhool Sakta Hai Koi
Vo Chhoti Si Raaten Vo Lambi Kahaani

Kaddhi Dhoop Mein Apne Ghar Se Nikalna
Vo Chidiyaa Vo Bulbul Vo Tittli Pakadnaa
Vo Gudiyaa Ki Shaadi Mein Ladanaa Jhagadnaa
Vo Jhoolon Se Girana Vo Gir Ke Sambhalnaa
Vo Peetal Ke Chhallon Ke Pyaare Se Tohafe
Vo Tooti Hui Choodiyon Ki Nishaani

Kabhi Ret Ke Unche Teelon Pe Janaa
Gharaunde Bananaa Banaake Mitanaa
Vo Maasoom Chahat Ki Tasveer Apani
Vo Khwaabon Khilaunon Ki Jaageer Apani
Na Duniya Ka Gam Tha Na Rishton Ke Bandhan
Badi Khoobsoorat Thi Vo Zindgaani

Lyrics : Sangdi Sangdi : Kulwinder Billa | Full Lyrics | Latest Punjabi Songs

ਸੰਗਦੀ ਸੰਗਦੀ : ਕੁਲਵਿੰਦਰ ਬਿੱਲਾ





 Sangdi Sangdi : Kulwinder Billa


ਉਹ ਵੀ ਲੁੱਟਕੇ ਮੇਰੀ ਨੀਂਦ ਲੈ ਗਿਆ ਰਾਤਾਂ ਦੀ. . .
ਮੈਂ ਵੀ ਲੁੱਟਕੇ ਉਹਦਾ ਚੈਨ ਵੈਨ ਸਭ ਲੈ ਆਈ ਆਂ . . .
ਉਹ ਵੀ ਲੁੱਟਕੇ ਮੇਰੀ ਨੀਂਦ ਲੈ ਗਿਆ ਰਾਤਾਂ ਦੀ. . .
ਮੈਂ ਵੀ ਲੁੱਟਕੇ ਉਹਦਾ ਚੈਨ ਵੈਨ ਸਭ ਲੈ ਆਈ ਆਂ . . .
ਉਹ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਿਆ ਨੀ . .
ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ  . .
ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ  . .

ਹੁਣ ਮੇਰਾ ਦਿਲ ਵੀ ਬਸ ਉਹਦੇ ਲਈ ਹੀ ਧੜਕੂਗਾ . .
ਤੇ ਉਹਦਾ ਦਿਲ ਵੀ ਨਿੱਤ ਮਿਲਣੇ ਨੂੰ ਤਰਸੂਗਾ . .
ਹੁਣ ਮੇਰਾ ਦਿਲ ਵੀ ਬਸ ਉਹਦੇ ਲਈ ਹੀ ਧੜਕੂਗਾ . .
ਤੇ ਉਹਦਾ ਦਿਲ ਵੀ ਨਿੱਤ ਮਿਲਣੇ ਨੂੰ ਤਰਸੂਗਾ . .
ਕਹਿੰਦਾ ਫੇਰ ਕਦੋਂ ਮੈਡਮ ਜੀ ਦਰਸ਼ਨ ਹੋਵਣਗੇ . .
ਜਿੱਥੇ ਅੱਜ ਮਿਲੇ ਸੀ ਉਸੇ ਹੀ ਥਾਂ ਕਹਿ ਆਈ ਆਂ . .
ਉਹ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਿਆ ਨੀ . .
ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ  . .
ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ  . .
. . .
ਇਸ਼ਕ ਕਮੀਨਾ ਮੈਂ ਵੀ ਆਪਣੀ ਜਾਨ ਨੂੰ ਲਾ ਬੈਠੀ . .
ਗੂੜੀਆਂ ਉਹਦੇ ਨਾਲ ਪਰੀਤਾਂ ਪਾ ਬੈਠੀ . .
ਇਸ਼ਕ ਕਮੀਨਾ ਮੈਂ ਵੀ ਆਪਣੀ ਜਾਨ ਨੂੰ ਲਾ ਬੈਠੀ . .
ਗੂੜੀਆਂ ਉਹਦੇ ਨਾਲ ਪਰੀਤਾਂ ਪਾ ਬੈਠੀ . .
ਦੋ ਤਿੰਨ ਸਾਲ ਹੋ ਗਏ ਪਿੱਛੇ ਪਿੱਛੇ ਫਿਰਦਾ ਸੀ . .
ਨੀ ਕੁਝ ਕਰ ਨਾ ਬੈਠੇ ਮਰ ਜਾਣਾ ਤਾਂ ਕਹਿ ਆਈ ਆਂ . .   
ਉਹ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਿਆ ਨੀ . .
ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ  . .
ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ  . .
. . .
ਮੈਂ ਹੁਣ ਸ਼ੀਸ਼ੇ ਮੂਹਰੇ ਖੜਕੇ 'ਕੱਲੀ ਹੱਸਦੀ ਹਾਂ . .
ਜਦ ਉਹਦੀ ਸ਼ਕਲ ਨੂੰ ਬੰਦ ਅੱਖਾਂ ਨਾਲ ਤੱਕਦੀ ਹਾਂ . .
ਮੈਂ ਹੁਣ ਸ਼ੀਸ਼ੇ ਮੂਹਰੇ ਖੜਕੇ 'ਕੱਲੀ ਹੱਸਦੀ ਹਾਂ . .
ਜਦ ਉਹਦੀ ਸ਼ਕਲ ਨੂੰ ਬੰਦ ਅੱਖਾਂ ਨਾਲ ਤੱਕਦੀ ਹਾਂ . .
ਕਹਿੰਦਾ "ਨੇਕ" ਮੇਰਾ ਨਾਂ ਤੇ ਪਿੰਡ "ਉੱਪਲਾਂ" ਏ . .
ਮੈਂ ਵੀ "ਜੀਤੀ" ਕਹਿਕੇ ਨੀ ਅਪਣਾ ਨਾਂ ਕਹਿ ਆਈ ਆਂ . .

ਉਹ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਿਆ ਨੀ . .

ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ  . .
ਮੈਂ ਵੀ ਸੰਗਦੀ ਸੰਗਦੀ ਬੁੱਲਾਂ 'ਚੋਂ ਹਾਂ ਕਹਿ ਆਈ ਆਂ  . .
 . . .
Join Us On Facebook : Group
 

Lyrics : RayBan - Diljit Dosanjh | Full Lyrics | Latest Punjabi Songs

ਰੇਬਨ ਦਾ ੳਹਲਾ : ਲਜੀਤ ਦੋਸਾਂਝ

 

RayBan Diljit Dosanjh

 

 ੳੳੳ....... ੳੳੳ.......... ੳੳੳ .............
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਤੇਰਾ ਹੀ ਜਿਕਰ ਮੇਰੀ, ਤੇਰਾ ਹੀ ਜਿਕਰ ਮੇਰੀ
ਹਰ ਗੱਲਬਾਤ 'ਚ ......
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਰੇਬਨ ਦਾ ੳਹਲਾ ਕਰਕੇ ਏ . . . .

ਸੈਡ ਰਿਗਟੋਨ ਮੇਰੇ ਫੋਨ ਦੀ, ਬੇਬੀ ਆਈ ਫੀਲ ਸੋ ਲੋਨਲੀ ਹਾਏ . .
ਸੈਡ ਰਿਗਟੋਨ ਮੇਰੇ ਫੋਨ ਦੀ, ਬੇਬੀ ਆਈ ਫੀਲ ਸੋ ਲੋਨਲੀ . .
ਹਾਏ ਤੂੰ ਸੌਰੀ ਕਹਿ ਗਈ, ਗੱਲ ਉੱਥੇ ਰਹਿ ਗਈ . .
ਤੈਨੂੰ ਫਿਕਰ ਕੀ, ਮੇਰੇ ਰੌਣ ਦੀ . . .
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਰੇਬਨ ਦਾ ੳਹਲਾ ਕਰਕੇ . . . .
ਰੇਬਨ ਦਾ ੳਹਲਾ ਕਰਕੇ . . . .
  ਰੇਬਨ ਦਾ ੳਹਲਾ ਕਰਕੇ ਏ . . . . . .    

ਸਾਹ ਰੁੱਕ ਗਿਆ, ਮੈਂ ਮੁੱਕ ਗਿਆ, ਅੱਖੀਆਂ 'ਚੋਂ ਪਾਣੀ ਛੁੱਟ ਗਿਆ . .
ਸਾਹ ਰੁੱਕ ਗਿਆ, ਮੈਂ ਮੁੱਕ ਗਿਆ, ਅੱਖੀਆਂ 'ਚੋਂ ਪਾਣੀ ਛੁੱਟ ਗਿਆ . .
ਇਤਬਾਰ ਮੇਰਾ ਉੱਠ ਗਿਆ ਆ . . . . . .
ਰੇਬਨ ਦਾ ੳਹਲਾ ਕਰਕੇ ਰੋਵਾਂ ਤੇਰੀ ਯਾਦ 'ਚ . .
ਰੇਬਨ ਦਾ ੳਹਲਾ ਕਰਕੇ ਏ . . . .

Lyrics : Kaida - Resham Anmol | Full Lyrics | Latest Punjabi Songs

 ਕੈਦਾ : ਰੇਸ਼ਮ ਅਨਮੋਲ


Kaida Kachchi Da : Resham Anmol

ਨਿੱਤ ਪੈਂਦਾ ਏ ਪੰਗਾਂ, ਪੱਟੀ ਇੱਕ ਸਹੇਲੀ ਦਾ . .
ਮੈਂ ਤੁੱਕਾ ਕਿੱਕਰ ਦਾ, ਉਹ ਫੁੱਲ ਚਮੇਲੀ ਦਾ . .
ਮੈਂ ਤੁੱਕਾ ਕਿੱਕਰ ਦਾ, ਉਹ ਫੁੱਲ ਚਮੇਲੀ ਦਾ . .
ਮੈਂ ਚੱਲਾਂ ਚਾਲ ਜਮਾਨੇ ਦੀ, ਉਹ ਗੱਲ ਕਰਦੀ ਤੇਜੀ ਦੀ . .
ਮੈਂ ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . .
ਮੈਂ ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . .

...
ਸਾਡੇ ਦੇਸੀ ਲੇਬਲ 'ਤੇ, ਉਹਨੇ ਮੌਹਰ ਲਗਾ ਦਿੱਤੀ . .
ਨਾਂ ਜੌੜਕੇ ਮਿੱਤਰਾਂ ਨਾਲ ਸਾਡੀ ਟੌਹਰ ਬਨਾ ਦਿੱਤੀ . .
ਉਹ ਠੁਮਕੇ ਲਾਉਂਦੀ ਆ, ਨਾਲ ਸਹੇਲੀਆਂ ਦੇ ਆ ਕੇ . .
ਅਸੀਂ ਚਿੱਤ ਪਰਚਾ ਲਈ ਦਾ, ਮਹਿਫਲ ਯਾਰਾਂ ਨਾਲ ਲਾ ਕੇ . .
ਅਸੀਂ ਚਿੱਤ ਪਰਚਾ ਲਈ ਦਾ, ਮਹਿਫਲ ਯਾਰਾਂ ਨਾਲ ਲਾ ਕੇ . .
ਸੁਣਾਂ ਮਾਣਕ ਦੀਆਂ ਕਲੀਆਂ, ਮੈਂ ਕਲੀਆਂ ਸੁਣਦਾ ਹਾਂ . .

ਉਹ ਪਿਟ ਬੁੱਲ ਕਰੇਜੀ ਸੀ . .
...
 ਉਹ ਪਿਆਰ ਵੀ ਕਰਦੀ ਏ, ਮੈਨੂੰ ਜਾਨ ਨਾਲੌਂ ਵੱਧਕੇ . .
ਭਾਵੇਂ ਰੰਗ ਮੇਰਾ ਪੱਕਾ, ਉਹ ਗੋਰੀ ਚਿੱਟੀ ਰੱਜਕੇ . .
ਮੈਂ ਕਦੇ ਸਕੂਲੇ ਵੜਿਆ ਨਾ, ਉਹ ਅੱਜ ਵੀ ਲੰਦਨ ਪੜਦੀ ਆ . .
ਮੈਂ ਜਾਣਾ ਇੱਲ ਦਾ ਕੁਕੜ ਨਾ, ਉਹ ਨਵੇਂ ਕੌਰਸ ਕਰਦੀ ਆ . .
ਮੈਂ ਜਾਣਾ ਇੱਲ ਦਾ ਕੁਕੜ ਨਾ, ਉਹ ਨਵੇਂ ਕੌਰਸ ਕਰਦੀ ਆ . .
ਮੈਨੂੰ ਸਮਝ ਹੀ ਲੱਗਦੀ ਨਾ, ਮੈਨੂੰ ਸਮਝ ਹੀ ਲੱਗਦੀ ਨਾ . .
ਉਹਦੀ ਈ-ਮੇਲ ਭੇਜੀ ਦੀ . .

ਮੈਂ ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . .
ਮੈਂ ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . . 
ਮੈਂ ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . .
"ਰੇਸ਼ਮ" ਕੈਦਾ ਕੱਚੀ ਦਾ, ਉਹ ਬੁੱਕ ਅੰਗਰੇਜੀ ਦੀ . .

...
...