Lyrics : Mac D - Deep Armaan [ft. R. Guru] | Full Lyrics | Latest Punjabi Songs

 ਮੈੱਕ-ਡੀ - ਦੀਪ ਅਰਮਾਨ [ਫੀਟ ਆਰ. ਗੁਰੂ]

Mac D - Deep Armaan [Ft. R. Guru]

ਤੂੰ ਮਾਲਕ ਕਾਰਾਂ ਦੀ, ਤੇ ਮੈਂ ਹਾਂ ਬੱਸ ਦਾ ਆਦੀ . .
ਤੂੰ ਨਿੱਤ ਬਦਲ ਪਾਵੇ, ਮੇਰੀ ਲੰਘ ਜਾਣੀ ਵਿੱਚ ਖਾਦੀ . .

ਤੇਰੇ ਸੁਪਣੇ ਵੱਡੇ ਲੈਂਡਲੋਰਡ ਦੇ ਕੁੜੀਏ ਨੀ . .
ਮੇਰੇ ਟੁੱਟ ਜਾਂਦੇ ਵਿੱਚ ਖੜੇ-ਖੜੌਤੇ ਵਿੱਚ ਰਾਹਾਂ ਦੇ . .
ਤੂੰ ਮੈੱਕ-ਡੀ ਤੋਂ ਘੱਟ ਹੋਰ ਕਿਤੇ ਵੀ ਜਾਵੇ ਨਾ . .
ਔਹ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ . .

. . . 
ਤੇਰੀ ਉੱਠਣੀ ਬਹਿਣੀ ਨੀ ਹੁਣ ਵੱਡਿਆ ਦੇ ਸੰਗ ਆ . .

ਤੇਰੇ ਖੁੱਲੇ ਖਰਚੇ ਨੀ, ਮੇਰਾ ਹੱਥ ਬੜਾ ਤੰਗ ਆ
ਤੇਰੇ ਖੁੱਲੇ ਖਰਚੇ ਨੀ, ਮੇਰਾ ਹੱਥ ਬੜਾ ਤੰਗ ਆ
ਤੂੰ ਵੀਕੈਂਡ ਉੱਤੇ ਚੰਡੀਗੜ ਫਨ ਕਰਦੀ ਏ . .
ਮੈਂ ਹੇਠ ਕੱਟਾਂ ਦਿਨ, ਬੈਠ ਤੂਤਾਂ ਦੀਆ ਛਾਵਾਂ ਦੇ . . 
ਤੂੰ ਮੈੱਕ-ਡੀ ਤੋਂ ਘੱਟ ਹੋਰ ਕਿਤੇ ਵੀ ਜਾਵੇ ਨਾ . .
ਔਹ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ . .
ਤੂੰ ਮੈੱਕ-ਡੀ ਤੋਂ ਘੱਟ ਹੋਰ ਕਿਤੇ ਵੀ ਜਾਵੇ ਨਾ . .
ਔਹ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ . .
. . .
ਤੂੰ ਐਪਲ ਦੀ ਫੈਨ ਕੁੜੇ, ਕਰੇਂ ਸ਼ੌਂਕ ਤੂੰ ਪੂਰੇ ਦਿਲ ਦੇ . .

ਸਾਡੇ ਦੀ ਨੀ ਗੱਲ ਕਰਦਿਆਂ ਬੈਟਰੀ ਹਿੱਲ 'ਜੇ . .

ਤੈਨੂੰ ਫੇਸਬੁੱਕ ਮਿਲਦੀ ਅੱਜਕੱਲ ਵਹਿਲ ਨਹੀਂ . .
ਦੱਸ ਕਿੰਝ ਚੜਿਏ ਤੇਰੀਆਂ ਵਿੱਚ ਨਿਗਾਹਾਂ ਦੇ . .
ਤੂੰ ਮੈੱਕ-ਡੀ ਤੋਂ ਘੱਟ ਹੋਰ ਕਿਤੇ ਵੀ ਜਾਵੇ ਨਾ . .
ਔਹ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ . .
ਤੂੰ ਮੈੱਕ-ਡੀ ਤੋਂ ਘੱਟ ਹੋਰ ਕਿਤੇ ਵੀ ਜਾਵੇ ਨਾ . .
ਔਹ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ . .
. . .
ਵੇਖ ਤੇਰੇ ਵੱਲ ਕੁੜੇ, ਦਿਲ ਮੇਰਾ ਵੀ ਹੈ ਖੁੱਸਦਾ . .

ਪਰ ਚੰਦਰੇ ਕਰਜੇ ਤੋਂ ਛੇਤੀ ਜੱਟ ਕਦੇ ਨਾ ਛੁੱਟਦਾ . .

ਕੀਹਦਾ ਦਿਲ ਕਰਦਾ ਦੀਪ ਜਮੀਨਾਂ ਵੇਚਣ ਨੂੰ . .
ਭੌਂਏ ਹੁੰਦੀਆਂ ਜੱਟ ਨੂੰ ਵਾਂਗਰ ਮਾਵਾਂ ਦੇ . .
ਤੂੰ ਮੈੱਕ-ਡੀ ਤੋਂ ਘੱਟ ਹੋਰ ਕਿਤੇ ਵੀ ਜਾਵੇ ਨਾ . .
ਔਹ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ . .
ਤੂੰ ਮੈੱਕ-ਡੀ ਤੋਂ ਘੱਟ ਹੋਰ ਕਿਤੇ ਵੀ ਜਾਵੇ ਨਾ . .
ਔਹ ਯਾਰ ਕਮਲੀਏ ਸ਼ੌਂਕੀ ਨੇ ਬਸ ਚਾਹਾਂ ਦੇ . .
. . .

No comments:

Post a Comment