ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ - ਕੁਲਵੀਰ ਝਿੰਜਰ
Je Tu Hundi Tan Gall Hor Honi Si - Kulvir Jhinjer
ਜਿੰਦਗੀ ਦਾ ਕੀ ਏ, ਲੰਘ ਜਾਉਗੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
ਜਿੰਦਗੀ ਦਾ ਕੀ ਏ, ਲੰਘ ਜਾਉਗੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
. . .
ਸੂਹੇ ਬੁੱਲਾਂ ਦੀ ਨਾ ਕਦੀ, ਅਵਾਜ ਕੰਨਾਂ ਵਿੱਚ ਪਈ . .
ਕੁਲਵੀਰ ਤੇਰੇ ਬਿਨ ਜੀਅ ਨੀ ਲੱਗਦਾ, ਕਹਿਣ ਵਾਲੀ ਨਾ ਰਹੀ . .

ਕਹਿਣ ਵਾਲੀ ਨਾ ਰਹੀ . .
ਚਾਅ ਅਰਸ਼ੋਂ ਟੁੱਟ ਗਏ, ਵਾਂਗ ਤਾਰੇ ਦੇ . .
ਜੇ ਤੂੰ ਬੁੱਚਦੀ ਤਾਂ, ਗੱਲ ਹੋਰ ਹੋਣੀ ਸੀ . .
ਜਿੰਦਗੀ ਦਾ ਕੀ ਏ, ਲੰਘ ਜਾਉਗੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
. . .
ਜੋ ਤੂੰ ਲਿਖਿਆ ਸੀ ਬਾਂਹ 'ਤੇ ਨਾਂ, ਉਹ ਦਾਗ ਅਜੇ ਤੱਕ ਬਾਕੀ ਏ . .
ਤੇਰੇ ਜਾਣ ਪਿੱਛੋਂ ਕਿੰਨੀ ਪੀਤੀ, ਉਹਦਾ ਗਵਾਹ ਤਾਂ ਸਾਕੀ ਏ . .

ਉਹਦਾ ਗਵਾਹ ਤਾਂ ਸਾਕੀ ਏ . .
ਸੋਹਲ ਜਿਹੀ ਜਿੰਦਗੀ, ਪੀ ਪੀ ਫੂਕੀ, ਜੇ ਤੂੰ ਪਾਉਂਦੀ ਤਾਂ ਗੱਲ ਹੋਰ ਹੋਣੀ ਸੀ . .
ਜਿੰਦਗੀ ਦਾ ਕੀ ਏ, ਲੰਘ ਜਾਉਗੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
ਜੇ ਤੂੰ ਹੁੰਦੀ ਤਾਂ, ਗੱਲ ਹੋਰ ਹੋਣੀ ਸੀ . .
. . .
ਫੱਕਰਾਂ ਵਾਗੂੰ 'ਕੱਲੇ ਰਹਿਏ, ਦੁਨਿਆ ਤੋਂ ਹੋ ਦੂਰ ਗਏ . .
ਨਾਲ ਤੇਰੇ ਸੀ ਜਿੰਦਗੀ ਲੰਘਦੀ, ਕੱਟਣ ਲਈ ਮਜਬੂਰ ਹੋ ਗਏ . .

ਕੱਟਣ ਲਈ ਮਜਬੂਰ ਹੋ ਗਏ . .
ਹੁਣ ਜੂਨ ਤਾਂ ਪਉ ਹੰਢਾਉਣੀ ਝਿੰਜਰਾ, ਉਹ ਸੰਗ ਹੁੰਦੀ ਤਾਂ ਗੱਲ ਹੋਰ ਹੋਣੀ ਸੀ . .

No comments:
Post a Comment