ਤਮੰਨਾ ਮੇਰੀ - ਜੱਸੀ ਗਿੱਲ
Tamanna Meri - Jassi Gill
ਤੇਰੇ ਨਾਲ ਚੱਲਦੇ ਨੇ, ਮੇਰੇ ਸਾਰੇ ਸਾਹ ਸੱਜਣਾ . .
ਤੂੰ ਹੀ ਏ ਮੰਜਿਲ ਮੇਰੀ, ਤੂੰਹੀਉ ਮੇਰਾ ਰਾਹ ਸੱਜਣਾ . .
ਵੇ ਬਾਗ ਮੁਹੱਬਤਾਂ ਦਾ, ਤੇਰਾ ਨਾਂ ਲੈ ਕੇ ਖਿਲ ਜਾਵੇ . .
ਐਨੀ ਕੁ ਤਮੰਨਾ ਮੇਰੀ ... ਕਿ ਤੂੰ ਮੈਨੂੰ ਮਿਲ ਜਾਵੇ . .

ਵੇ ਬੈਠਾ ਰਵ੍ਹੇ ਤੂੰ ਸਾਹਮਣੇ, ਸਾਡੇ ਤਾਂ ਇਹ ਨੈਣ ਕਹਿੰਦੇ ਨੇ . .
ਵੇ ਤੇਰਾ ਇਹ ਵਿਛੋੜ੍ਹਾ ਚੰਦਰੇ, ਇੱਕ ਵੀ ਨਾ ਪਲ ਸਹਿੰਦੇ ਨੇ . .
ਤੇਰੇ ਬਿਨ੍ਹਾਂ ਮੈਨੂੰ ਸੱਜਣਾ, ਇੱਕ ਪਲ ਵੀ ਨਾ ਚੈਨ ਆਵੇ . .
ਤੇਰੇ ਬਿਨ੍ਹਾਂ ਮੈਨੂੰ ਸੱਜਣਾ, ਇੱਕ ਪਲ ਵੀ ਨਾ ਚੈਨ ਆਵੇ . .
ਵੇ ਤੇਰਾ ਇਹ ਵਿਛੋੜ੍ਹਾ ਚੰਦਰੇ, ਇੱਕ ਵੀ ਨਾ ਪਲ ਸਹਿੰਦੇ ਨੇ . .
ਤੇਰੇ ਬਿਨ੍ਹਾਂ ਮੈਨੂੰ ਸੱਜਣਾ, ਇੱਕ ਪਲ ਵੀ ਨਾ ਚੈਨ ਆਵੇ . .
ਤੇਰੇ ਬਿਨ੍ਹਾਂ ਮੈਨੂੰ ਸੱਜਣਾ, ਇੱਕ ਪਲ ਵੀ ਨਾ ਚੈਨ ਆਵੇ . .
ਵੇ ਬਾਗ ਮੁਹੱਬਤਾਂ ਦਾ, ਤੇਰਾ ਨਾਂ ਲੈ ਕੇ ਖਿਲ ਜਾਵੇ . .
ਐਨੀ ਕੁ ਤਮੰਨਾ ਮੇਰੀ ... ਕਿ ਤੂੰ ਮੈਨੂੰ ਮਿਲ ਜਾਵੇ . .
ਐਨੀ ਕੁ ਤਮੰਨਾ ਮੇਰੀ ... ਕਿ ਤੂੰ ਮੈਨੂੰ ਮਿਲ ਜਾਵੇ . .
ਐਨੀ ਕੁ ਤਮੰਨਾ ਮੇਰੀ ... ਕਿ ਤੂੰ ਮੈਨੂੰ ਮਿਲ ਜਾਵੇ . .
ਐਨੀ ਕੁ ਤਮੰਨਾ ਮੇਰੀ ... ਕਿ ਤੂੰ ਮੈਨੂੰ ਮਿਲ ਜਾਵੇ . .
ਉਹ ਡਰ ਏਹੋ ਰਹਿੰਦਾ ਸੱਜਣਾਂ, ਵੇ ਤੇਰੇ ਕੋਲੋਂ ਵੱਖ ਹੋਣ ਦਾ . .
ਵੇ ਸਾਂਝ ਸੱਤੇ ਜਨਮਾਂ ਦੀ, ਖਾਬ੍ਹ ਇੱਕੋ ਤੈਨੂੰ ਪਾਉਣ ਦਾ . .
ਰੀਝ ਮੇਰੀ ਇਹੋ ਆਖਰੀ, ਬਾਹਾਂ ਤੇਰੀਆਂ 'ਚ ਜਾਨ ਜਾਵੇ . .
ਰੀਝ ਮੇਰੀ ਇਹੋ ਆਖਰੀ, ਬਾਹਾਂ ਤੇਰੀਆਂ 'ਚ ਜਾਨ ਜਾਵੇ . .
ਵੇ ਸਾਂਝ ਸੱਤੇ ਜਨਮਾਂ ਦੀ, ਖਾਬ੍ਹ ਇੱਕੋ ਤੈਨੂੰ ਪਾਉਣ ਦਾ . .
ਰੀਝ ਮੇਰੀ ਇਹੋ ਆਖਰੀ, ਬਾਹਾਂ ਤੇਰੀਆਂ 'ਚ ਜਾਨ ਜਾਵੇ . .
ਰੀਝ ਮੇਰੀ ਇਹੋ ਆਖਰੀ, ਬਾਹਾਂ ਤੇਰੀਆਂ 'ਚ ਜਾਨ ਜਾਵੇ . .
ਵੇ ਬਾਗ ਮੁਹੱਬਤਾਂ ਦਾ, ਤੇਰਾ ਨਾਂ ਲੈ ਕੇ ਖਿਲ ਜਾਵੇ . .
ਐਨੀ ਕੁ ਤਮੰਨਾ ਮੇਰੀ ... ਕਿ ਤੂੰ ਮੈਨੂੰ ਮਿਲ ਜਾਵੇ . .
ਐਨੀ ਕੁ ਤਮੰਨਾ ਮੇਰੀ ... ਕਿ ਤੂੰ ਮੈਨੂੰ ਮਿਲ ਜਾਵੇ . .
ਐਨੀ ਕੁ ਤਮੰਨਾ ਮੇਰੀ ... ਕਿ ਤੂੰ ਮੈਨੂੰ ਮਿਲ ਜਾਵੇ . .
ਐਨੀ ਕੁ ਤਮੰਨਾ ਮੇਰੀ ... ਕਿ ਤੂੰ ਮੈਨੂੰ ਮਿਲ ਜਾਵੇ . .
ਤੇਰਾ ਹੀ ਫਿਕਰ ਸੱਜਣਾ, ਹਰ ਵੇਲੇ ਰਹਿਣ ਲੱਗਿਆ . .
ਦਿਲ ਹੋ ਕੇ ਬੇਕਰਾਰ ਕਿਉਂ, ਬਸ ਇਹੋ ਕਹਿਣ ਲੱਗਿਆ . .
ਸਾਡੇ ਲੇਖਾਂ ਵਿੱਚ ਸੱਜਣਾਂ, ਤੇਰਾ ਨਾਂ ਲਿਖ ਜਾਵੇ . .